ਪੇਸ਼ ਹੈ Hoop Messenger

Hoop Messenger ਇੱਕ ਮੁਫ਼ਤ ਮੈਸੇਂਜਰ ਐਪ ਹੈ, ਜਿਸ ਨਾਲ ਤੁਸੀਂ ਦੋਸਤਾਂ ਅਤੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ।

ਮੁਫ਼ਤ ਮੈਸੇਜਿੰਗ ਗੱਲਬਾਤ ਕਰਨ ਤੋਂ ਇਲਾਵਾ, Hoop Messenger ਇਨਕ੍ਰਿਪਟਡ ਵੋਇਸ ਅਤੇ ਵੀਡੀਓ ਕਾਲਾਂ ਵਰਗੀਆਂ ਵਿਸ਼ੇਸ਼ਤਾਵਾਂ ਪੇਸ਼ ਕਰਦਾ ਹੈ।
ਵਰਤਦੇ ਸਮੇਂ ਤੁਹਾਡੇ ਖੁਦ ਦੇ ਸਟਿੱਕਰ ਅਤੇ ਇਮੋਜੀ ਬਣਾਉਣ ਦੀ ਸਮਰੱਥਾ।
ਇਨਕ੍ਰਿਪਟਡ Vault, ਜਿਸ ਨਾਲ ਵਰਤੋਂਕਾਰ ਸਮੱਗਰੀ ਸਟੋਰ ਕਰ ਸਕਦੇ ਹਨ, ਜਿਸਨੂੰ PBKDF2 ਨਾਲ ਹੈਸ਼ ਕੀਤੀਆਂ AES256 ਕੁੰਜੀਆਂ ਨਾਲ ਸੁਰੱਖਿਅਤ ਕੀਤਾ ਜਾਂਦਾ ਹੈ।
ਸੁਰੱਖਿਅਤ ਬ੍ਰਾਉਜ਼ਰ, ਤਾਂ ਜੋ ਵਰਤੋਂਕਾਰ ਆਪਣੀ ਗਤੀਵਿਧੀ ਦੀ ਨਿਗਰਾਨੀ ਕੀਤੇ ਜਾਣ ਦੇ ਬਿਨਾਂ ਵੈੱਬ ਬ੍ਰਾਉਜ਼ ਕਰ ਸਕਣ।

ਇਸ ਤੋਂ ਇਲਾਵਾ Aliases, ਤਾਂ ਜੋ ਵਰਤੋਂਕਾਰ ਇੱਕ ਤੋਂ ਵੱਧ ਖਾਤੇ ਬਣਾ ਸਕਣ, ਜਿਨ੍ਹਾਂ ਨੂੰ ਮਾਸਟਰ ਖਾਤੇ ਨਾਲ ਵਾਪਸ ਲਿੰਕ ਨਹੀਂ ਕੀਤਾ ਜਾ ਸਕਦਾ।

ਸਿਰੇ ਤੋਂ ਸਿਰੇ ਤੱਕ ਇਨਕ੍ਰਿਪਸ਼ਨ Hoop Messenger

ਸਿਰੇ ਤੋਂ ਸਿਰੇ ਤੱਕ ਇਨਕ੍ਰਿਪਸ਼ਨ

ਬੇਜੋੜ ਚੈਟ ਅਨੁਭਵ Hoop Messenger

ਬੇਜੋੜ ਚੈਟ ਅਨੁਭਵ

ਬਿਲਕੁਲ ਮੁਫ਼ਤ Hoop Messenger

ਬਿਲਕੁਲ ਮੁਫ਼ਤ

Hoop ਡਾਊਨਲੋਡ ਕਰੋ

Jumbler ਵਾਲਾ PIN ਕੋਡ

Jumbler ਵਾਲਾ PIN ਕੋਡ
ਸੂਹ ਲੈਣ ਵਾਲੇ ਲੋਕਾਂ ਤੋਂ ਆਪਣੀ ਐਪ ਨੂੰ ਬਚਾਉਣ ਲਈ PIN ਕੋਡ ਵਰਤੋ।PIN ਕੋਡ ਦੀ ਲੰਮਾਈ 4 ਜਾਂ 8 ਅੱਖਰਾਂ ਦੀ ਹੋ ਸਕਦੀ ਹੈ ਅਤੇ !@#$%^&*() ਜਿਹੇ ਚਿੰਨ੍ਹਾਂ ਦੀ ਵਰਤੋਂ ਦੀ ਇਜਾਜ਼ਤ ਹੈ।
ਉਸਦੇ ਉੱਪਰ, ਅਸੀਂ ਇੱਕ Jumbler ਦਿੱਤਾ ਹੈ, ਜੋ ਕੁੰਜੀਆਂ ਦੀ ਸਥਿਤੀ ਨੂੰ ਚਾਰੇ ਪਾਸੇ ਲਿਜਾਉਂਦਾ ਹੈ।ਇਸ ਲਈ 1-2-3-4 ਦੀ ਬਜਾਏ ਤੁਸੀਂ 3-2-4-1 ਦੇਖੋਗੇ।ਇਹ Jumbler ਤੁਹਾਡੇ ਦੁਆਰਾ ਹਰ ਵਾਰ ਐਪ ਖੋਲ੍ਹਣ ਦੇ ਸਮੇਂ ਅੰਕਾਂ ਦੇ ਸਥਾਨਾਂ ਨੂੰ ਬਦਲ ਦੇਵੇਗਾ।
ਇਸ ਨਾਲ ਅਰਬਾਂ ਦੀ ਸੰਖਿਆ ਵਿੱਚ ਵੱਖ-ਵੱਖ ਸੁਮੇਲ ਬਣਾਏ ਜਾ ਸਕਦੇ ਹਨ ਅਤੇ ਤੁਹਾਡੀਆਂ ਉਂਗਲੀਆਂ ਦੀ ਹਰਕਤ ਨੂੰ ਦੇਖਣ ਨਾਲ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ।

VPN ਬ੍ਰਾਉਜ਼ਿੰਗ

VPN ਬ੍ਰਾਉਜ਼ਿੰਗ
ਵੈੱਬ ਬ੍ਰਾਉਜ਼ ਕਰਨ ਲਈ Hoop ਵਰਤੋ।Hoop ਤੇ ਸੁਰੱਖਿਅਤ ਬ੍ਰਾਉਜ਼ਿੰਗ ਡਿਵਾਈਸ ਤੋਂ ਸਰਵਰ ਤੱਕ TLS ਕਨੈਕਸ਼ਨ ਦੀ ਵਰਤੋਂ ਕਰਦੀ ਹੈ, ਇਸ ਲਈ ਅਸੁਰੱਖਿਅਤ ਸਾਈਟਾਂ ‘ਤੇ ਬ੍ਰਾਉਜ਼ ਕਰਨ ਵੇਲੇ ਵੀ ਸਰਵਰ ਤੋਂ ਡਿਵਾਈਸ ਤੱਕ ਟ੍ਰੈਫਿਕ ਇਨਕ੍ਰਿਪਟ ਕੀਤਾ ਜਾਂਦਾ ਹੈ।
ਵਰਤੋਂਕਾਰਾਂ ਦੇ ਡਿਵਾਈਸ ਜਾਂ ਸਰਵਰ ‘ਤੇ ਕੋਈ ਬ੍ਰਾਉਜ਼ਿੰਗ ਇਤਿਹਾਸ ਜਾਂ ਕੈਚ ਸਟੋਰ ਨਹੀਂ ਕੀਤਾ ਜਾਂਦਾ।

ਸਿਰੇ ਤੋਂ ਸਿਰੇ ਤੱਕ ਇਨਕ੍ਰਿਪਸ਼ਨ

ਸਿਰੇ ਤੋਂ ਸਿਰੇ ਤੱਕ ਇਨਕ੍ਰਿਪਸ਼ਨ
Hoop ‘ਤੇ ਚੈਟਿੰਗ ਕਰਨ ਦਾ ਮਤਲਬ ਹੈ ਕਿ ਸਾਡੇ ਸਮੇਤ ਕੋਈ ਵੀ ਤੁਹਾਡੇ ਸੁਨੇਹੇ ਨਹੀਂ ਦੇਖ ਸਕਦਾ।ਇਸ ਸਰਲ ਹੈ, Vault ਵਿੱਚ ਚੈਟ ਸ਼ੁਰੂ ਕਰੋ ਅਤੇ ਤੁਹਾਡੇ ਅਤੇ ਦੂਜੇ ਪ੍ਰਾਪਤਕਰਤਾ ਤੋਂ ਇਲਾਵਾ ਹੋਰ ਕੋਈ ਵੀ ਉਸ ਚੈਟ ਨੂੰ ਨਹੀਂ ਪੜ੍ਹ ਸਕਦਾ।
ਕਿਰਪਾ ਕਰਕੇ ਧਿਆਨ ਦਿਓ, ਸਿਰਫ Vault ਚੈਟਾਂ ਹੀ ਸਿਰੇ ਤੋਂ ਸਿਰੇ ਤੱਕ ਇਨਕ੍ਰਿਪਟ ਹੁੰਦੀਆਂ ਹਨ ਅਤੇ ਸਿਰਫ ਉਦੋਂ, ਜਦੋਂ ਤੁਸੀਂ ਸਫਲਤਾ ਨਾਲ ਸਥਾਪਤ ਸਿਰੇ ਤੋਂ ਸਿਰੇ ਤੱਕ ਹੱਥ ਮਿਲਾਉਣ ਬਾਰੇ ਸੂਚਨਾ ਸੁਨੇਹਾ ਦੇਖਦੇ ਹੋ।
ਸਾਡੀ ਗਰੁੱਪ ਚੈਟ ਸਮੇਤ, ਹਰੇਕ ਚੈਟ ਨੂੰ ਸਿਰੇ ਤੋਂ ਸਿਰੇ ਤੱਕ ਇਨਕ੍ਰਿਪਟ ਕਰਨ ਦੀ ਯੋਜਨਾ ਹੈ।

ਆਪਣੀਆਂ ਖੁਦ ਦੀਆਂ ਇਮੋਜੀਆਂ ਅਤੇ ਸਟਿੱਕਰ ਬਣਾਓ

ਆਪਣੀਆਂ ਖੁਦ ਦੀਆਂ ਇਮੋਜੀਆਂ ਅਤੇ ਸਟਿੱਕਰ ਬਣਾਓ
ਚੈਟ ਕਰਦੇ ਸਮੇਂ ਆਪਣੀਆਂ ਖੁਦ ਦੀਆਂ ਇਮੋਜੀਆਂ ਅਤੇ ਸਟਿੱਕਰ ਬਣਾਓ!ਜਦੋਂ ਤੁਸੀਂ ਕਿਸੇ ਚੈਟ ਵਿੱਚ ਪਸੰਦ ਅਨੁਸਾਰ ਬਣਾਈਆਂ ਇਮੋਜੀਆਂ ਅਤੇ ਸਟਿੱਕਰ ਵਰਤਦੇ ਹੋ, ਤਾਂ ਦੂਜੀਆਂ ਮੈਸੇਜਿੰਗ ਐਪਾਂ Hoop ਦੇ ਮੁਕਾਬਲੇ ਫਿੱਕੀਆਂ ਲੱਗਦੀਆਂ ਹਨ।
ਜਾਂ ਇਮੋਜੀ ਅਤੇ ਸਟਿੱਕਰ ਸਟੋਰ ਵਿੱਚ ਸਾਡੇ ਪ੍ਰਤਿਭਾਵਾਨ ਕਲਾਕਾਰ ਵੱਲੋਂ ਬਣਾਏ ਸਾਡੇ ਇਮੋਜੀ ਅਤੇ ਸਟਿੱਕਰ ਪੈਕ ਡਾਊਨਲੋਡ ਕਰੋ।

ਵੀਡੀਓ ਅਤੇ ਫੋਨ ਕਾਲਾਂ

ਵੀਡੀਓ ਅਤੇ ਫੋਨ ਕਾਲਾਂ
ਦੋਸਤਾਂ ਅਤੇ ਪਰਿਵਾਰ ਨਾਲ ਇਨਕ੍ਰਿਪਟ ਕੀਤੀਆਂ ਕਾਲਾਂ ਕਰਨ ਲਈ Hoop ਵਰਤੋ।
Hoop ‘ਤੇ ਕੀਤੀਆਂ ਜਾਣ ਵਾਲੀਆਂ ਸਾਰੀਆਂ ਕਾਲਾਂ ਨੂੰ ਇਨਕ੍ਰਿਪਟ ਕੀਤਾ ਜਾਂਦਾ ਹੈ ਤਾਂ ਜੋ ਤੁਸੀਂ ਇਹ ਜਾਣਦੇ ਹੋਏ ਕਾਲ ਕਰ ਸਕੋ ਕਿ ਤੀਜੀਆਂ ਧਿਰਾਂ ਤੁਹਾਡੀ ਗੱਲ ਸੁਣ ਸਕਦੀਆਂ ਹਨ।

ਲੰਬਤ ਪੇਟੈਂਟ ਵਾਲੀ Vault ਦੇ ਨਾਲ ਫਾਈਲਾਂ ਸੁਰੱਖਿਅਤ ਕਰੋ

Vault ਦੇ ਨਾਲ ਸਾਰੀਆਂ ਫਾਈਲਾਂ ਸੁਰੱਖਿਅਤ ਕਰੋ
ਲੰਬਤ ਪੇਟੈਂਟ ਵਾਲੀ Vault ਦੇ ਅੰਦਰ ਫਾਈਲਾਂ ਇਨਕ੍ਰਿਪਟ ਕਰੋ।Vault ਵਿਚਲੀ ਸਾਰੀ ਸਮੱਗਰੀ ਨੂੰ PBKDF2 ਨਾਲ ਹੈਸ਼ ਕੀਤੀਆਂ ਲੰਮੀਆਂ AES256 ਕੁੰਜੀਆਂ ਵਰਤਦੇ ਹੋਏ ਸੁਰੱਖਿਅਤ ਕੀਤਾ ਜਾਂਦਾ ਹੈ।ਬਿਨਾਂ ਪਾਸਵਰਡ ਦੇ ਕੋਈ ਵੀ Vault ਵਿਚਲੀ ਸਮੱਗਰੀ ਤੱਕ ਪਹੁੰਚ ਪ੍ਰਾਪਤ ਨਹੀਂ ਕਰ ਸਕਦਾ।Vault ਦਾ ਸਭ ਤੋਂ ਵਧੀਆ ਕੰਮ ਇਹ ਹੈ ਕਿ ਤੁਸੀਂ ਐਪ ਮਿਟਾ ਸਕਦੇ ਹੋ, ਫਿਰ ਇਸਨੂੰ ਬਾਅਦ ਵਿੱਚ ਮੁੜ-ਡਾਊਨਲੋਡ ਕਰ ਸਕਦੇ ਹੋ ਅਤੇ ਆਪਣੀ ਸਾਰੀ ਸਮੱਗਰੀ ਦੁਬਾਰਾ ਡਾਊਨਲੋਡ ਕਰ ਸਕਦੇ ਹੋ।ਮਿਟਾਏ ਜਾਣ ‘ਤੇ, ਸਾਰਾ ਡੇਟਾ ਡਿਵਾਈਸ ਦੇ ਇਨਕ੍ਰਿਪਟ ਕੀਤੇ * ਕਲਾਉਡ ਵਿੱਚ ਸਟੋਰ ਕੀਤਾ ਜਾਂਦਾ ਹੈ।
ਇਹ ਉਦੋਂ ਉੱਤਮ ਹੁੰਦਾ ਹੈ, ਜਦੋਂ ਤੁਸੀਂ ਕਿਸੇ ਅਜਿਹੇ ਖੇਤਰ ਵਿੱਚ ਦਾਖ਼ਲ ਹੋ ਰਹੇ ਹੋਵੋ, ਜਿੱਥੇ ਤੁਹਾਨੂੰ ਆਪਣਾ ਫੋਨ ਸੌਂਪਣਾ ਪਵੇ (ਜਿਵੇਂ ਅਮਰੀਕੀ ਸੀਮਾ ਪਾਰ ਕਰਨੀ :)।Hoop ਨੂੰ ਮਿਟਾਓ, ਫਿਰ ਕਿਸੇ ਵੀ ਦੁਆਰਾ ਤੁਹਾਡੇ ਫੋਨ ਨਾਲ ਦੀ ਜਾਂਚ-ਪੜਤਾਲ ਕਰਨ ਤੋਂ ਬਾਅਦ ਇਸਨੂੰ ਵਾਪਸ ਮੁੜ-ਡਾਊਨਲੋਡ ਕਰੋ।ਜੇਕਰ ਕੋਈ ਚੀਜ਼ ਮੌਜੂਦ ਹੀ ਨਾ ਹੋਵੇ ਤਾਂ ਇਸਦੀ ਜਾਸੂਸੀ ਨਹੀਂ ਕੀਤੀ ਜਾ ਸਕਦੀ।
* ਜੇਕਰ ਤੁਸੀਂ ਆਪਣਾ ਪਾਸਵਰਡ ਭੁੱਲ ਜਾਓ, ਤਾਂ ਇਸਨੂੰ ਬਹਾਲ ਨਹੀਂ ਕੀਤਾ ਜਾ ਸਕਦਾ।
Hoop Messenger Facebook Messenger WhatsApp Telegram Threema Signal
ਸਿਰੇ ਤੋਂ ਸਿਰੇ ਤੱਕ ਚੈਟ ਏਨਕ੍ਰਿਪਸ਼ਨ ਹਾਂ ਹਾਂ ਹਾਂ ਹਾਂ ਹਾਂ ਹਾਂ
ਸਿਰੇ ਤੋਂ ਸਿਰੇ ਤੱਕ ਕਾਲ ਏਨਕ੍ਰਿਪਸ਼ਨ ਹਾਂ ਹਾਂ ਹਾਂ ਹਾਂ ਹਾਂ ਹਾਂ
4096-ਬਿਟ ਏਨਕ੍ਰਿਪਟ ਕੀਤਾ ਸਰਵਰ ਹਾਂ ਹਾਂ ਹਾਂ ਹਾਂ ਹਾਂ ਹਾਂ
16384-ਬਿਟ ਵਾਲਟ ਏਨਕ੍ਰਿਪਸ਼ਨ ਹਾਂ ਨਹੀਂ ਨਹੀਂ ਨਹੀਂ ਨਹੀਂ ਨਹੀਂ
ਏਨਕ੍ਰਿਪਟ ਕੀਤੇ ਇੱਕ ਤੋਂ ਵੱਧ ਉਪਨਾਮ ਹਾਂ ਨਹੀਂ ਨਹੀਂ ਨਹੀਂ ਨਹੀਂ ਨਹੀਂ
VPN ਟ੍ਰੇਸ ਨਾ ਕੀਤੀ ਜਾ ਸਕਣ ਵਾਲੀ ਏਨਕ੍ਰਿਪਟ ਕੀਤੀ ਬ੍ਰਾਉਜ਼ਿੰਗ ਹਾਂ ਨਹੀਂ ਨਹੀਂ ਨਹੀਂ ਨਹੀਂ ਨਹੀਂ
ਆਪਣੇ ਖਾਤੇ ਨੂੰ ਦੂਰੋਂ ਮਿਟਾਉਣਾ ਹਾਂ ਨਹੀਂ ਨਹੀਂ ਨਹੀਂ ਨਹੀਂ ਨਹੀਂ
ਐਂਟੀ ਬਰੂਟ ਫੋਰਸ ਟੈਕਨਾਲੋਜੀ ਹਾਂ ਹਾਂ ਹਾਂ ਹਾਂ ਨਹੀਂ ਨਹੀਂ
ਨਕਲੀ ਵਾਲਟ ਹਾਂ ਨਹੀਂ ਨਹੀਂ ਨਹੀਂ ਨਹੀਂ ਨਹੀਂ
ਪਛਾਣਿਆ ਨਾ ਜਾ ਸਕਣ ਵਾਲਾ ਟਿਕਾਣਾ ਹਾਂ ਨਹੀਂ ਨਹੀਂ ਨਹੀਂ ਨਹੀਂ ਨਹੀਂ
ਫਾਈਲਾਂ ਨੂੰ ਏਨਕ੍ਰਿਪਟ ਕੀਤੇ ਕਲਾਊਡ ‘ਤੇ ਬੈਕਅਪ ਕਰੋ ਹਾਂ ਨਹੀਂ ਹਾਂ ਨਹੀਂ ਨਹੀਂ ਨਹੀਂ
ਮਿਟਾਉਣ ਤੋਂ ਬਾਅਦ ਡੇਟਾ ਸ਼੍ਰੇਡ ਕਰੋ (ਵਾਪਸ ਨਹੀਂ ਮਿਲ ਸਕਦਾ) ਹਾਂ ਨਹੀਂ ਨਹੀਂ ਨਹੀਂ ਨਹੀਂ ਨਹੀਂ

Hoop Messenger ਡਾਊਨਲੋਡ ਕਰੋ